ਮਾਹਰ ਸਲਾਹਕਾਰ ਵੇਰਵਾ

idea99CXucUrbits.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-07 11:27:07

Expert advice on Cucurbits in Month of Mach

ਮਾਰਚ ਮਹੀਨੇ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਸੰਬੰਧੀ ਮਾਹਿਰਾਂ ਦੀ ਸਲਾਹ ਹੇਠ ਲਿਖੇ ਅਨੁਸਾਰ ਹੈ:

  • ਹਰ ਇਕ ਸਬਜ਼ੀ ਦੀ ਸਿਫ਼ਾਰਸ਼ਾਂ ਮੁਤਾਬਕ ਖਾਦ ਪਾਉ ਅਤੇ ਖਾਲੀਆਂ ਬਣਾੳ।
  • ਇੱਕ ਏਕੜ ਖੇਤ ਲਈ ਡੇਢ ਤੋਂ ਦੋ ਕਿਲੋ ਬੀਜ ਵਰਤੋ।
  • ਫ਼ਸਲ ਦੀ ਲੋੜ ਮੁਤਾਬਕ ਬੂਟਿਆਂ ਦਾ ਫ਼ਾਸਲਾ ਰੱਖੋ ਅਤੇ ਚੰਗੇ ਦੋ ਬੀਜ ਹਰ ਚੋਕੇ ਤੇ ਬੀਜੋ।