ਮਾਹਰ ਸਲਾਹਕਾਰ ਵੇਰਵਾ

idea99stem_borer.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-10-10 16:04:12

Expert advice for Prevention of stem borer in Maize

ਮੱਕੀ ਦੀ ਫ਼ਸਲ ਵਿਚ ਗੜੂੰਏ ਦੇ ਹਮਲੇ ਦੇ ਲੱਛਣ ਦਿਖਣ 'ਤੇ ਰੋਕਥਾਮ ਲਈ ਫ਼ਸਲ ਉੱਤੇ 30ml Chlorantraniliprole 18.5% SC ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।