ਮਾਹਰ ਸਲਾਹਕਾਰ ਵੇਰਵਾ

idea99Lawns.jpg
ਦੁਆਰਾ ਪੋਸਟ ਕੀਤਾ Punjab Agricultural University, Ludahiana
ਪੰਜਾਬ
2019-03-14 09:55:14

Expert advice for Lawns in the month of March

ਮਾਰਚ ਮਹੀਨੇ ਵਿੱਚ ਘਾਹ ਦਾ ਮੈਦਾਨ ਤਿਆਰ ਕਰਨ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਜੇਕਰ ਸਿੰਜਾਈ ਦੀ ਵਿਵਸਥਾ ਹੋਵੇ ਤਾਂ ਘਾਹ ਦਾ ਮੈਦਾਨ ਤਿਆਰ ਕਰਨ ਲਈ ਇਹ ਵਧੀਆ ਮੌਸਮ ਹੈ।
  • ਤਿਆਰ ਕੀਤੀ ਹੋਈ ਜ਼ਮੀਨ ਵਿੱਚ ਕੋਰੀਅਨ ਘਾਹ, ਕਲਕੱਤਾ ਘਾਹ, ਸਿਲੈਕਸ਼ਨ ਨੰ.1 ਘਾਹ ਦੀਆਂ ਜੜ੍ਹਾਂ ਨੂੰ ਲਾਇਆ ਜਾ ਸਕਦਾ ਹੈ। 
  • ਸ਼ੁਰੂ ਵਿੱਚ ਲਾਅਨ ਦੀ ਸਿੰਚਾਈ ਫੁਹਾਰੇ ਨਾਲ ਕਰੋ।
  • ਇਸ ਤਰ੍ਹਾਂ ਕਰਨ ਨਾਲਲਾਅਨ ਜਲਦੀ ਤਿਆਰ ਹੋ ਜਾਵੇਗਾ।