ਮਾਹਰ ਸਲਾਹਕਾਰ ਵੇਰਵਾ

idea99white_fly.jpg
ਦੁਆਰਾ ਪੋਸਟ ਕੀਤਾ ਭਾਰਤੀ ਖੇਤੀ ਖੋਜ ਪਰਿਸ਼ਦ
ਪੰਜਾਬ
2023-08-29 13:30:12

Control of White Fly in Cucurbits

  • ਪ੍ਰਭਾਵਿਤ ਪੌਦਿਆਂ  ਇਕੱਠਾ ਕਰਕੇ ਨਸ਼ਟ ਕਰੋ।

  • ਕੀਟ ਨੂੰ ਰੋਕਣ ਲਈ ਪੀਲੇ ਰੰਗ ਦੀ ਸਟਿਕੀ ਟਰੈਪ ਲਗਾਓ।

  • ਇਮਿਡਾਕਲੋਪ੍ਰਿਡ 70 ਡਬਲਯੂ ਐਸ 8-10 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕਰੋ।

  • ਇਮਿਡਾਕਲੋਪ੍ਰਿਡ 17.8 ਐਸ.ਐਲ. 1 ਮਿ.ਲੀ. ਪ੍ਰਤੀ 3 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।