ਮਾਹਰ ਸਲਾਹਕਾਰ ਵੇਰਵਾ

idea99pea.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-19 18:09:03

Control of weeds in the Pea Crop

  • ਬਿਜਾਈ ਤੋਂ 4 ਅਤੇ 8 ਹਫਤੇ ਦੇ ਵਕਫੇ ਤੇ 2 ਗੋਡੀਆਂ ਕਰੋ।
  • ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
  • ਪੈਂਡੀਮੈਥਾਲਿਨ ਦਾ ਛਿੜਕਾਅ ਬਿਜਾਈ ਤੋਂ 2 ਦਿਨ ਅੰਦਰ ਚੰਗੀ ਨਮੀ ਵਿਚ ਕਰੋ।