ਮਾਹਰ ਸਲਾਹਕਾਰ ਵੇਰਵਾ

idea99termites.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-05 15:20:15

Control of termites in Sugarcane crop

ਸਿਉਂਕ ਤੋ ਬਚਾਅ ਲਈ ਗਲੀ-ਸੜੀ ਰੂੜੀ ਦੀ ਹੀ ਵਰਤੋ ਕਰੋ ਅਤੇ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ, ਮੁੱਢ ਤੇ ਹਮਲੇ ਵਾਲੀਆਂ ਗੁੱਲੀਆਂ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਨਸ਼ਟ ਕਰ ਦਿਓ।

  • ਜ਼ਿਆਦਾ ਹਮਲੇ ਦੀ ਸੂਰਤ ਵਿੱਚ ਖਾਲੀ ਥਾਵਾਂ ਤੇ ਗੁੱਲੀਆ ਭਰਦੇ ਰਹੋ।

  • ਫ਼ਸਲ ਨੂੰ ਸਮੇਂ-ਸਮੇਂ ਤੇ ਭਰਵੇਂ ਪਾਣੀ ਦੀ ਸਿੰਚਾਈ ਕਰੋ ਅਤੇ ਸਿਉਂਕ ਦੀਆਂ ਵਰਮੀਆਂ ਨੂੰ ਵਾਰ-ਵਾਰ ਖਤਮ ਕਰਦੇ ਰਹੋ।