ਮਾਹਰ ਸਲਾਹਕਾਰ ਵੇਰਵਾ

idea99collage_vjrkygioryt.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-11 09:00:13

Control Of Stem Borer In Maize crop

ਮੱਕੀ (ਚਾਰਾ): ਮੱਕੀ ਦੇ ਗੜੂਏਂ ਦੀ ਸੁਚੱਜੀ ਰੋਕਥਾਮ ਲਈ ਬਿਜਾਈ ਤੋਂ 2-3 ਹਫ਼ਤੇ ਬਾਅਦ ਜਾਂ ਜਦੋਂ ਗੜੂਏਂ ਦਾ ਹਮਲਾ ਨਜ਼ਰ ਆਵੇ ਤਾਂ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਫ਼ਸਲ ਨੂੰ ਗੜੂਏਂ ਦੇ ਹਮਲੇ ਤੋਂ ਬਚਾਊਣ ਲਈ 40 ਮਿ.ਲੀ. ਲਿਟਰ ਕੋਰਾਜਨ 18.5 ਅੇਸ ਸ਼ੀ (ਕਲੋਰਐਂਟਰਾਨੀਲ਼ੀਪਰੋਲ) ਦਾ 60-80 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।