ਮਾਹਰ ਸਲਾਹਕਾਰ ਵੇਰਵਾ

idea99red_okra.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-05 13:21:40

Characteristics of Punjab Lalima variety of Okra developed by PAU

ਭਿੰਡੀ ਦੀ ਨਵੀਂ ਕਿਸਮ: ਪੰਜਾਬ ਲਾਲੀਮਾ

  • ਔਸਤ ਝਾੜ: 50 ਕੁਇੰਟਲ ਪ੍ਰਤੀ ਏਕੜ

  • ਫ਼ਲ ਗੂੜੇ ਲਾਲ, ਪਤਲੇ ਲੰਮੇ ਪੰਜ ਧਾਰੀਆਂ ਵਾਲੇ ਹੁੰਦੇ ਹਨ।

  • ਇਸ ਕਿਸਮ ਵਿੱਚ ਵਾਇਰਸ ਰੋਗ ਨੂੰ ਸਹਿਣ ਦੀ ਸਮਰਥਾ ਹੁੰਦੀ ਹੈ।

  • ਇਹ ਕਿਸਮ ਵਿੱਚ ਐਥੋਸਾਇਨਿਨ ਅਤੇ ਆਇਓਡੀਨ ਦੀ ਮਾਤਰਾ ਵਧੇਰੇ ਹੈ।