ਮਾਹਰ ਸਲਾਹਕਾਰ ਵੇਰਵਾ

idea99ਸੂਰਾਂ-ਵਿੱਚ-ਸਵਾਈਨ-ਫੀਵਰ-ਫੈਲਣ-ਦੇ-ਕਾਰਨ_(2).jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-10 15:42:51

Causes of Swine Fever outbreak in Pig

  • ਸਵਾਈਨ ਫੀਵਰ ਬਿਮਾਰੀ ਦੇ ਵਿਸ਼ਾਣੂ ਬਿਮਾਰ ਸੂਰ ਦੇ ਗੋਹੇ, ਪਿਸ਼ਾਬ ਅਤੇ ਥੁੱਕ ਵਿੱਚ ਹੁੰਦੇ ਹਨ, ਜਿਸ ਨਾਲ ਫੀਡ ਅਤੇ ਪਾਣੀ ਦੂਸ਼ਿਤ ਹੁੰਦਾ ਹੈ।

  • ਤੰਦਰੁਸਤ ਸੂਰਾਂ ਵੱਲੋਂ ਦੂਸ਼ਿਤ ਫੀਡ ਅਤੇ ਪਾਣੀ ਪੀਣ ਨਾਲ ਇਹ ਬਿਮਾਰੀ ਫੈਲਦੀ ਹੈ।

  • ਇਸ ਬਿਮਾਰੀ ਦੇ ਵਿਸ਼ਾਣੂ ਸਾਹ ਰਾਹੀਂ ਅਤੇ ਮੂੰਹ ਰਾਹੀਂ ਵੀ ਸਰੀਰ ਅੰਦਰ ਜਾਂਦੇ ਰਹਿੰਦੇ ਹਨ।

  • ਬਿਮਾਰੀ ਸੂਰ ਸਾਨ੍ਹ ਦੇ ਸੀਮਨ ਵਿੱਚ ਵੀ ਇਸ ਬਿਮਾਰੀ ਦੇ ਵਿਸ਼ਾਣੂ ਪਾਏ ਜਾਂਦੇ ਹੈ ਅਤੇ ਉਸਦੇ ਕ੍ਰੋਸ ਨਾਲ ਵੀ ਇਹ ਬਿਮਾਰੀ ਹੋ ਸਕਦੀ ਹੈ।

  • ਸ਼ੈੱਡ ਵਿੱਚ ਸਫ਼ਾਈ ਨਾ ਹੋਣ ਕਰਕੇ ਵੀ ਇਹ ਬਿਮਾਰੀ ਫੈਲ ਸਕਦੀ ਹੈ ਕਿਉਕਿ ਇਸ ਬਿਮਾਰੀ ਦੇ ਵਿਸ਼ਾਣੂ ਪ੍ਰਦੂਸ਼ਿਤ ਸ਼ੈੱਡ ਵਿੱਚ 2 ਹਫ਼ਤੇ ਤੱਕ ਜ਼ਿੰਦਾ ਰਹਿੰਦੇ ਹਨ।