ਮਾਹਰ ਸਲਾਹਕਾਰ ਵੇਰਵਾ

idea99all-about-choosing-plant-containers-847998-01-0c3330fd5b2e48da925ec06eae52b445.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-14 07:52:23

Care of plants after planting them in pots

ਗਮਲਿਆਂ ਵਾਲੇ ਬੂਟੇ: ਗਮਲੇ ਵਾਲੇ ਬੂਟਿਆਂ ਨੂੰ ਛਾਂ ਵਿੱਚ ਰੱਖੋ ਤਾਂ ਕਿ ਸਿੱਧੀ ਧੁੱਪ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਹ ਅਸੀਂ ਬੂਟਿਆਂ ਨੂੰ ਦਰੱਖਤਾਂ ਹੇਠ ਰੱਖ ਕੇ ਜਾਂ ਬੂਟਿਆਂ ਉੱਪਰ ਸ਼ੈੱਡ ਨੈੱਟ ਪਾ ਕੇ ਕਰ ਸਕਦੇ ਹਾਂ। ਗਮਲਿਆਂ ਵਾਲਿਆਂ ਬੂਟਿਆਂ ਨੂੰ ਇਕੱਠੇ ਕਰਕੇ ਰੱਖੋ ਤਾਂ ਜੋ ਤੇਜ਼ ਗਰਮੀ ਅਤੇ ਘੱਟ ਨਮੀਂ ਵਾਲੇ ਮੌਸਮ ਵਿੱਚ ਬੂਟੇ ਬਚ ਸਕਣ।