ਮਾਹਰ ਸਲਾਹਕਾਰ ਵੇਰਵਾ

idea99collage_qwerf.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-06 12:52:25

Care before delivery of a pregnant female pig

ਸੂਰ ਪਾਲਣ: ਗੱਭਣ ਸੂਰੀਆਂ ਨੂੰ ਸੂਣ ਤੋਂ 10 ਦਿਨ ਪਹਿਲਾਂ ਕੀਟਾਣੂ ਰਹਿਤ ਕੀਤੇ ਹੋਏ ਪ੍ਰਸੂਤੀ ਖਾਨੇ ਵਿੱਚ ਭੇਜ ਦਿਉ। ਕਿਸੇ ਵੀ ਜਾਨਵਰ ਦੇ ਸੱਟ ਲੱਗਣ 'ਤੇ ਤੁਰੰਤ ਇਲਾਜ ਕਰੋ, ਨਹੀਂ ਤਾਂ ਕੀੜੇ ਪੈ ਸਕਦੇ ਹਨ।