ਮਾਹਰ ਸਲਾਹਕਾਰ ਵੇਰਵਾ

idea99mm.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-06 18:23:07

Benefits of mineral mixture to animals

  • ਪਸ਼ੂਆਂ ਦਾ ਹਾਜ਼ਮਾ ਠੀਕ ਰਹਿੰਦਾ ਹੈ।
  • ਪਸ਼ੂ ਹਰ ਸਾਲ ਬੱਚਾ ਦਿੰਦਾ ਹੈ।
  • ਛੋਟੇ ਕੱਟੜੂਆਂ/ ਵੱਛੜੂਆਂ ਦਾ ਤੇਜੀ ਨਾਲ ਵਾਧਾ ਹੁੰਦਾ ਹੈ।
  • ਪਸ਼ੂ ਦੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
  • ਪਸ਼ੂ ਮਿੱਟੀ, ਕੱਪੜੇ ਅਤੇ ਰੱਸੇ ਨਹੀਂ ਚੱਬਦੇ ਹਨ।
  • ਪਸ਼ੂਆਂ ਦਾ ਸੂਤਕੀ ਬੁਖ਼ਾਰ ਤੋਂ ਵੀ ਬਚਾਅ ਰਹਿੰਦਾ ਹੈ।