ਮਾਹਰ ਸਲਾਹਕਾਰ ਵੇਰਵਾ

idea99litchi_(1).jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-12 13:14:40

Bagging of fruit bunches of Litchi for getting good quality

  • ਫ਼ਲ ਦੇ ਗੁੱਛਿਆਂ ਨੂੰ ਫਲ ਲੱਗਣ ਦੇ 25-30 ਦਿਨਾਂ ਦੇ ਅੰਦਰ-ਅੰਦਰ ਪ੍ਰੋਪਾਈਲੀਨ (ਚਿੱਟੇ ਅਤੇ ਗੁਲਾਬੀ ਰੰਗ) ਦੇ ਨਾਨ-ਵੋਵਨ ਲਿਫ਼ਾਫਿਆਂ ਨਾਲ ਥੈਲਾਬੰਦੀ ਕਰੋ। 
  • ਇਸ ਨਾਲ ਫ਼ਲਾਂ ਨੂੰ ਲੀਚੀ ਨਟ-ਬੋਰਰ, ਫ਼ਲਾਂ ਦੇ ਸਾੜੇ ਅਤੇ ਫ਼ਲਾਂ ਦੇ ਫ਼ਟਨ ਤੋਂ ਦੀ ਦਰ ਵੀ ਘਟਦੀ ਹੈ । 
  • ਇਸ ਨਾਲ ਫ਼ਲਾਂ ਦੀ ਗੁਣਵੱਤਾ ਅਤੇ ਛਿਲਕੇ ਦੇ ਰੰਗ ਵਿਚ ਵੀ ਸੁਧਾਰ ਹੁੰਦਾ ਹੈ ।