ਮਾਹਰ ਸਲਾਹਕਾਰ ਵੇਰਵਾ

idea99white_fly.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-11 14:36:47

Attack of White fly in Cotton

ਨੁਕਸਾਨ ਦੇ ਲੱਛਣ: ਬਾਲਗ ਅਤੇ ਬੱਚੇ ਨਰਮੇਂ ਦੇ ਪੱਤਿਆਂ ਦਾ ਰਸ ਚੂਸਦੇ ਹਨ ।
ਛਿੜਕਾਅ ਦਾ ਸਮਾਂ: ਉੱਪਰਲੇ ਪੱਤਿਆਂ ਉੱਪਰ ਚਿੱਟੇ ਮੱਛਰ ਦੀ ਗਿਣਤੀ 6 ਤੋਂ ਵੱਧ।
ਸਿਫਾਰਿਸ਼ ਦਵਾਈ: ਡਾਇਨੋਟੈਫੂਰਾਨ 60g/ਏਕੜ ਜਾਂ ਫਲੋਨਿਕਾਮਿਡ 80 g/ਏਕੜ।