ਮਾਹਰ ਸਲਾਹਕਾਰ ਵੇਰਵਾ

idea99collage_qwsffgf.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-14 12:57:23

Animal care during pregnancy and delivery

ਪਸ਼ੂ ਪਾਲਣ: ਜਿਹੜੇ ਪਸ਼ੂਆਂ ਦੇ ਸੂਣ ਨੂੰ 15-20 ਦਿਨ ਰਹਿ ਗਏ ਹੋਣ, ਉਨ੍ਹਾਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਉ ਅਤੇ ਕੈਲਸ਼ੀਅਮ/ਮਿਨਰਲ ਮਿਕਸਚਰ ਪਾਉਣਾ ਬੰਦ ਕਰ ਦਿਉ। ਜੇਕਰ ਕੋਈ ਪਸ਼ੂ ਸੂਣ ਵੇਲੇ ਔਖ ਮਹਿਸੂਸ ਕਰ ਰਿਹਾ ਹੈ ਤਾਂ ਡਾਕਟਰੀ ਸਹਾਇਤਾ ਲਉ। ਬਿਮਾਰ ਰਹਿਣ ਵਾਲੇ ਪਸ਼ੂਆਂ ਦੇ ਖੂਨ ਦੀ ਜਾਂਚ ਕਰਵਾਓ, ਖਾਸ ਤੌਰ 'ਤੇ ਚਿੱਚੜਾਂ ਤੋਂ ਹੋਣ ਵਾਲੇ ਰੋਗਾਂ ਲਈ।