ਮਾਹਰ ਸਲਾਹਕਾਰ ਵੇਰਵਾ

idea99citrus_pear_mango_litchi.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-02-25 08:46:33

All the farmers are advised to keep regular checks at plants in the orchards

ਬਾਗਬਾਨੀ- ਫ਼ਲਦਾਰ ਬੂਟਿਆਂ ਜਿਵੇਂ ਕਿ ਕਿੰਨੂ, ਮਾਲਟਾ, ਨਾਸ਼ਪਾਤੀ, ਅਲੂਚਾ, ਲੀਚੀ, ਅੰਬ, ਚੀਕੂ ਆਦਿ ਨੂੰ ਸਿਫ਼ਾਰਿਸ਼ਾਂ ਮੁਤਾਬਿਕ ਰਸਾਇਣਕ ਖਾਦਾਂ ਦੀ ਪਹਿਲੀ ਕਿਸ਼ਤ ਪਾ ਦਿਉ।

  • ਇਹ ਸਦਾਬਹਾਰ ਫ਼ਲਾਂ ਦੇ ਨਵੇਂ ਬੂਟਿਆਂ ਦੀ ਲਵਾਈ ਲਈ ਵਿਉਂਤਬੰਦੀ, ਟੋਏ ਪੁੱਟਣ ਅਤੇ ਭਰਨ ਲਈ ਸਹੀ ਸਮਾਂ ਹੈ ਤਾਂਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਲਵਾਈ ਕੀਤੀ ਜਾ ਸਕੇ।
  • ਤਾਪਮਾਨ ਵਿਚ ਵਾਧਾ ਹੋਣ ਦੇ ਨਾਲ, ਫ਼ਲਦਾਰ ਬੂਟਿਆਂ 'ਤੇ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਵਧਣ ਦਾ ਖਤਰਾ ਰਹਿੰਦਾ ਹੈ ਇਸ ਲਈ ਇਸ ਸਮੇਂ ਫ਼ਲਦਾਰ ਬੂਟਿਆਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਅਤੇ ਸਿਫ਼ਾਰਿਸ਼ਾਂ ਮੁਤਾਬਿਕ ਉਪਚਾਰ ਕਰੋ।