ਮਾਹਰ ਸਲਾਹਕਾਰ ਵੇਰਵਾ

idea99frutis.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-06-17 09:43:23

All the farmers are advised to keep regular checks at plants in the orchards

ਬਾਗਬਾਨੀ- ਲੀਚੀ ਅਤੇ ਨਾਸ਼ਪਾਤੀ ਦੇ ਪੌਦਿਆਂ ਨੂੰ ਲਗਾਤਾਰ ਪਾਣੀ ਦਿਉ ਤਾਂ ਜੋ ਫ਼ਲ ਵਧ ਫੁੱਲ ਸਕਣ ਅਤੇ ਲੀਚੀ ਦੇ ਫ਼ਲਾਂ ਵਿੱਚ ਫ਼ਟਨ ਦੀ ਸਮੱਸਿਆ ਵੀ ਘਟੇ।

  • ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਅਤੇ ਜੜ੍ਹ-ਮੁੱਢ ਤੋਂ ਨਿਕਲਦਾ ਫ਼ੁਟਾਰਾ ਲਗਾਤਾਰ ਤੋੜਦੇ ਹਰੋ।
  • ਬੂਟਿਆਂ ਦੇ ਤਣਿਆਂ ਨੂੰ ਤੇਜ ਗਰਮੀ ਤੋਂ ਬਚਾਉਣ ਲਈ ਸਫ਼ੈਦੀ ਦੇ ਮਿਸ਼ਰਣ ਦਾ ਲੇਪ ਕਰੋ।
  • ਅਮਰੂਦਾਂ ਨੂੰ ਸਿਫ਼ਾਰਸ਼ਾਂ ਮੁਤਾਬਿਕ ਰਸਾਇਣਕ ਖਾਦਾਂ ਦੀ ਪਹਿਲੀ ਕਿਸ਼ਤ ਹਰ ਹਾਲਤ ਵਿੱਚ ਪਾ ਦਿਉ।