ਡਾ. ਬਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ-ਕਮ- ਨੋਡਲ ਅਫਸਰ ਨਿੰਬੂ ਜਾਤੀ ਫਲ, ਪੰਜਾਬ
ਮਾਲਵੇ ਇਲਾਕੇ ਵਿਚ ਮੌਸਮ ਦੀ ਤਬਦੀਲੀ ਨੂੰ ਮੁੱਖ ਰੱਖਦੇ ਹੋਏ ਹੇਠ ਲਿਖੀਆ ਗੱਲਾਂ ਦਾ ਧਿਆਨ ਰੱਖਿਆ ਜਾਵੇ।
ਤੁਪਕਾ ਸਿੰਚਾਈ ਅਤੇ ਫਰਟੀਗੇਸ਼ਨ
ਜਿਹਨਾਂ ਬਾਗਾਂ ਵਿੱਚ ਤੁੱਪਕਾ/ ਡਰਿੱਪ ਸਿੰਚਾਈ ਦੀ ਸੁਵਿਧਾ ਉਪਲੱਬਧ ਹੈ ਉਥੇ ਡਰਿੱਪ ਸਿੰਚਾਈ ਅਤੇ ਫਰਟੀਗੇਸ਼ਨ ਤਰੀਕੇ ਨਾਲ ਪਾਣੀ ਅਤੇ ਖਾਦਾਂ ਦਾ ਉਚਿਤ ਅਤੇ ਕਾਰਗਰ ਪ੍ਰਯੋਗ ਕਰਕੇ ਉਤਪਾਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਕਿੰਨੂ ਵਿੱਚ ਡਰਿਪ ਸਿੰਚਾਈ ਵੱਖ-ਵੱਖ ਮਹੀਨਿਆਂ ਵਿੱਚ ਬੂਟੇ ਦੀ ਉਮਰ ਅਨੁਸਾਰ ਪਾਣੀ ਦੀ ਜ਼ਰੂਰਤ ਹੇਠਾਂ ਦਿੱਤੀ ਗਈ ਹੈ।
ਕਿੰਨੂ ਵਿੱਚ ਡਰਿਪ ਰਾਹੀਂ ਪਾਣੀ ਦੀ ਮਾਤਰਾ (ਲੀਟਰ/ ਦਿਨ / ਬੂਟਾ)
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store