ਮਾਹਰ ਸਲਾਹਕਾਰ ਵੇਰਵਾ

idea99pau_cotton_and_sugarcane_20th_may.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-05-20 12:33:33

Advisory related to Cotton and Sugarcane Farming

ਨਰਮਾ: ਖੇਤਾਂ ਵਿੱਚੋਂ ਵਧੇਰੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ।

  • ਇਸ ਦੌਰਾਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।
  • ਕਪਾਹ ਦੀ ਫਸਲ ਦੀ ਬਿਜਾਈ ਅਗਲੇ 2-3 ਦਿਨਾਂ ਤੋਂ ਬਾਅਦ ਹੀ ਕਰੋ।

ਗੰਨਾ: ਖੇਤਾਂ ਵਿੱਚੋਂ ਵਧੇਰੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ।    

  • ਇਸ ਦੌਰਾਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।