ਮਾਹਰ ਸਲਾਹਕਾਰ ਵੇਰਵਾ

idea99maize.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-06-17 10:25:33

Advisory for the farmers growing Maize

ਮੱਕੀ- ਮੱਕੀ ਦੀ ਫਸਲ ਦਾ ਗੜੂੰਅੇ ਤੇ ਰੋਕਥਾਮ ਲਈ 30ml Coragen 18.5 SC ਨੂੰ 60 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜਾ ਟਰਾਈਕੋਗ੍ਰਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।

  • ਦਾੜੀਆਂ ਵਾਲੀ ਫਸਲ ਤੇ ਫਾਲ ਅਰਮੀਵਰਮ ਦੀ ਰੋਕਥਾਮ ਲਈ 0.4ml Coragen 18.5 SC ਜਾਂ 0.5ml Delegate 11.7 SC ਜਾਂ 0.4gm Missile 5 SG ਪ੍ਰਤੀ ਲੀਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ।