ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-04 10:01:30

Advisory for farmers doing Animal Husbandry

ਪਸ਼ੂ ਪਾਲਣ- ਗਰਭ ਦੇ ਆਖਰੀ 2 ਮਹੀਨਿਆਂ ਵਿੱਚ ਪਸ਼ੂ ਨੂੰ ਚੰਗੀ ਤਰ੍ਹਾਂ ਖੁਆਉਣ ਪਿਆਉਣ ਨਾਲ ਗਾਂ/ਮੱਝ ਦੀ ਉਸ ਸੂਏ ਵਿੱਚ ਉਤਪਾਦਨ ਸ਼ਕਤੀ ਵੱਧ ਹੋਵੇਗੀ।

  • ਪਸ਼ੂ ਦੀ ਖੁਰਾਕ ਵਿੱਚ ਕੋਈ ਤਬਦੀਲੀ ਨਾ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ ਖੁਰਾਕ ਵਿਚ ਖਣਿਜ ਮਿਸ਼ਰਣ ਦੇਣਾ ਬੰਦ ਕਰ ਦਿਉ।
  • ਸੂਣ ਤੋਂ ਬਾਅਦ 60-70 ਦਿਨਾਂ ਵਿਚ ਗਾਂ/ਮੱਝ ਦੁਬਾਰਾ ਹੀਟ ਵਿਚ ਆ ਕੇ ਫਿਰ ਤੋਂ ਨਵੇਂ ਦੁੱਧ ਹੋ ਸਕਦੀ ਹੈ।
  • ਇਸ ਨਾਲ ਦੋ ਸੂਇਆਂ ਵਿਚਕਾਰਲਾ ਸਮਾਂ ਘੱਟ ਹੋਵੇਗਾ ਜੋ ਕਿ ਡੇਅਰੀ ਫਾਰਮਿੰਗ ਦੀ ਆਰਥਿਕਤਾ ਦੇ ਪੱਧਰ ਤੋਂ ਬਹੁਤ ਜ਼ਰੂਰੀ ਹੈ।
  • ਜਨਮ ਦੇ ਸਮੇਂ ਕੱਟੜੂ/ਵੱਛੜੂ ਦਾ ਭਾਰ 25-30 ਕਿੱਲੋ  ਹੋਵੇ ਜਿਸ ਨਾਲ ਬੱਚੇ ਦਾ ਵਧਣਾ ਫੁੱਲਣਾ ਤੇਜ਼ ਹੋਵੇਗਾ ਅਤੇ ਉਹ ਜਲਦੀ ਪ੍ਰਜਨਣ ਯੋਗ ਹੋਵੇਗਾ।