ਮਾਹਰ ਸਲਾਹਕਾਰ ਵੇਰਵਾ

idea99fodder_and_pulses.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-10-28 10:38:47

Advisory for farmers cultivating Pulses and Fodder crops

ਦਾਲਾਂ- ਬਰਾਨੀ ਇਲਾਕਿਆਂ ਵਿੱਚ ਦੇਸੀ ਛੋਲਿਆ ਦੀ ਕਿਸਮ PDG 4 ਦੇ ਬੀਜਣ ਲਈ ਢੁੱਕਵਾਂ ਸਮਾਂ ਹੈ।

  • ਧਿਆਨ ਰਹੇ ਕਿ ਇਹ ਕਿਸਮ ਸਿਲ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਲਈ ਹੈ।

ਹਰਾ ਚਾਰਾ- ਜਵੀਂ ਦੀਆਂ ਸਿੰਗਲ ਕੱਟ ਵਾਲੀ ਕਿਸਮਾਂ (OL 11, OL 12, OL 13 ਅਤੇ OL 15) ਅਤੇ ਮਲਟੀ ਕੱਟ ਕਿਸਮਾਂ (OL 10 ਅਤੇ OL 14) ਦੇ ਬੀਜਣ ਲਈ ਇਹ ਢੁੱਕਵਾਂ ਸਮਾਂ ਹੈ।

  • ਜਵੀਂ ਨੂੰ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।