ਮਾਹਰ ਸਲਾਹਕਾਰ ਵੇਰਵਾ

idea99oil_seed_and_sugarcane.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-22 10:53:36

Advisory for farmers cultivating Oilseeds and Sugarcane crops

ਤੇਲਬੀਜ- ਆਉਣ ਵਾਲੇ ਦਿਨਾਂ ਦੌਰਾਨ ਖੁਸ਼ਕ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਤਣੇ ਦੇ ਗਾਲੇ ਨੂੰ ਕਾਬੂ ਹੇਠ ਰੱਖਣ ਲਈ ਇਸ ਸਮੇਂ ਫਸਲ ਨੂੰ ਪਾਣੀ ਨਾ ਲਗਾਓ।

ਗੰਨਾ- ਪਾਣੀ ਮਿੱਟੀ ਦੇ ਤਾਪਮਾਨ ਨੂੰ ਨਿਯੰਤਰਿਤ ਕਰਦਾ ਹੈ।

  • ਨਮੀ ਵਾਲੀ ਮਿੱਟੀ ਆਮ ਤੌਰ ਤੇ ਗਰਮ ਰਹਿੰਦੀ ਹੈ ਅਤੇ ਕਮਾਦ ਦੀ ਫਸਲ ਕੋਰੇ ਤੋਂ ਬਚੀ ਰਹਿੰਦੀ ਹੈ।