ਮਾਹਰ ਸਲਾਹਕਾਰ ਵੇਰਵਾ

idea99oil_seedsss.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-05 13:34:10

Advisory for farmers cultivating Oilseed crop

ਤੇਲਬੀਜ- ਇਹ ਸਮਾਂ ਗੋਭੀ ਸਰੋਂ ਦੀਆਂ ਕਿਸਮਾਂ PSGH 1707, GSC 7, GSC 6, Hyola PAC 401, GSL 2 ਅਤੇ GSL 1 ਦੀ ਬਿਜਾਈ ਲਈ ਢੁੱਕਵਾਂ ਹੈ।

  • ਇਸ ਸਮੇਂ ਰਾਇਆ ਦੀਆਂ ਕਿਸਮਾਂ RCH 1, PHR 126, Giriraj, RLC 3, PBR 357, RLM 619, PBR 91, PBR 97 ਦੀ ਬਿਜਾਈ ਸ਼ੁਰੂ ਕਰ ਲਵੋ।
  • ਜੇਕਰ ਗੋਭੀ ਸਰੋਂ ਦੀ ਬਿਜਾਈ ਕਿਸੇ ਕਾਰਨ ਲੇਟ ਹੋ ਰਹੀ ਹੈ ਤਾਂ ਗੋਭੀ ਸਰੋਂ ਦੀ ਪਨੀਰੀ ਤਿਆਰ ਕਰਕੇ ਹੀ ਨਵੰਬਰ ਤੋ ਅੱਧ ਦਸੰਬਰ ਤੱਕ ਲਗਾ ਸਕਦੇ ਹਾਂ। ਗੋਭੀ ਸਰੋਂ ਦੀ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਇੱਕ ਕਿੱਲੇ ਲਈ ਕਾਫੀ ਹੈ।