ਮਾਹਰ ਸਲਾਹਕਾਰ ਵੇਰਵਾ

idea99oil_seed_and_sugarcane.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-10-28 09:38:15

Advisory for farmers cultivating Oilseed and Sugarcane crops

ਤੇਲਬੀਜ- ਇਹ ਸਮਾਂ ਗੋਭੀ ਸਰੋਂ ਦੀਆਂ ਕਿਸਮਾਂ PSGH 1707, GSC 7, GSC 6, Hyola PAC 401, GSL 2 ਅਤੇ GSL 1 ਦੀ ਬਿਜਾਈ ਲਈ ਢੁੱਕਵਾਂ ਹੈ।

  • ਇਸ ਸਮੇਂ ਰਾਇਆ ਦੀਆਂ ਕਿਸਮਾਂ RCH 1, PHR 126, Giriraj, RLC 3, PBR 357, RLM 619, PBR 91, PBR 97 ਦੀ ਬਿਜਾਈ ਵੀ ਸ਼ੁਰੂ ਕਰ ਲਵੋ।
  • ਜੇਕਰ ਗੋਭੀ ਸਰੋਂ ਦੀ ਬਿਜਾਈ ਕਿਸੇ ਕਾਰਨ ਦੇਰੀ ਹੋ ਰਹੀ ਹੈ ਤਾਂ ਗੋਭੀ ਸਰੋਂ ਦੀ ਪਨੀਰੀ ਤਿਆਰ ਕਰਕੇ ਹੀ ਨਵੰਬਰ ਤੋ ਅੱਧ ਦਸੰਬਰ ਤੱਕ ਲਗਾ ਸਕਦੇ ਹਾਂ।
  • ਗੋਭੀ ਸਰੋਂ ਦੀ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਇੱਕ ਕਿੱਲੇ ਲਈ ਕਾਫੀ ਹੈ।

ਗੰਨਾ- ਗੰਨੇ ਦੀ ਫ਼ਸਲ ਨੇੜਿਓ ਬਰੂ ਦੇ ਬੂਟੇ ਪੁੱਟ ਦਿਓ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ 'ਤੇ ਫੈਲਦੀ ਹੈ।

  • ਗੰਨੇ ਦੇ ਘੋੜੇ ਦੀ ਰੋਕਥਾਮ ਲਈ 600 ਮਿਲੀਲੀਟਰ chlorpyriphos 20 EC 400 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।