ਮਾਹਰ ਸਲਾਹਕਾਰ ਵੇਰਵਾ

idea99collage.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-03-31 10:51:33

Advice on Citrus Fruit Plants

ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਸਬੰਧੀ ਸਲਾਹ 

 

ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਤੇ ਆਏ ਨਵੇਂ ਫ਼ੁਟਾਰੇ ੳੱਪਰ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾ ਲਈ 0.4 ਮਿ.ਲੀ ਕਨਫ਼ੀਡੋਰ ਜਾਂ 0.33 ਗ੍ਰਾਮ ਐਕਟਾਰਾ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਮੌਸਮ ਸਾਫ ਹੋਣ ਤੇ ਕਰੋ।