ਮਾਹਰ ਸਲਾਹਕਾਰ ਵੇਰਵਾ

idea99oonion.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-14 12:39:24

Advice by expert for the Prevention of Purple Spots Disease in Onions

ਇਨ੍ਹਾਂ ਦਿਨਾਂ ਵਿੱਚ ਗੰਢੇ ਦੀ ਫਸਲ ਸੰਬੰਧੀ ਮਾਹਿਰਾਂ ਦੀ ਸਲਾਹ: 

  • ਜਾਮਨੀ ਧੱਬਿਆਂ ਦੀ ਬੀਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ ਨੂੰ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਓ। 
  • ਇਹ ਛਿੜਕਾਅ ਤਦ ਹੀ ਕਰੋ ਜਦੋਂ ਬੀਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਣ।
  • ਇਹ ਛਿੜਕਾ ਦਸ ਦਿਨਾਂ ਦੇ ਵਕਫ਼ੇ ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ।