ਮਾਹਰ ਸਲਾਹਕਾਰ ਵੇਰਵਾ

idea99collage_poultry_gadvasu.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-22 11:48:34

A good time to start poultry farming

ਮੁਰਗੀ ਪਾਲਣ: ਮੁਰਗੀ ਪਾਲਣ ਸ਼ੁਰੂ ਕਰਨ ਲਈ ਫ਼ਰਵਰੀ ਮਹੀਨਾ ਬਹੁਤ ਢੁਕਵਾਂ ਹੈ।

  • ਚੂਚਿਆਂ ਨੂੰ ਵਧੀਆ ਢੰਗ ਨਾਲ ਪਾਲਣ ਲਈ ਉਮਰ ਦੇ ਪਹਿਲੇ ਮਹੀਨੇ ਦੌਰਾਨ ਲਗਭਗ 32 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਪੈਂਦੀ ਹੈ। ਇਸ ਦੌਰਾਨ ਚੂਚਿਆਂ ਨੂੰ ਪਰਦੇ ਕਰਕੇ ਕਮਰੇ/ ਸ਼ੈੱਡ ਵਿੱਚ ਬਰੂਡਰ ਹੇਠਾਂ ਪਾਲਣਾ ਚਾਹੀਦਾ ਹੈ।
  • ਆਂਡੇ ਦੇਣ ਵਾਲੀਆਂ ਕਿਸਮਾਂ ਦੇ ਚੂਚਿਆਂ ਨੂੰ 0-1 ਹਫ਼ਤੇ ਤੱਕ 24 ਘੰਟੇ, 2-3 ਹਫ਼ਤੇ ਤੱਕ 20 ਘੰਟੇ, 4-12 ਹਫ਼ਤੇ ਤੱਕ 16 ਘੰਟੇ ਰੋਸ਼ਨੀ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।