ਮਾਹਰ ਸਲਾਹਕਾਰ ਵੇਰਵਾ

idea99Wheat+field.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-12-05 09:28:10

गेहूं में पहले पानी के बाद नदीन प्रबंध

PAU ਮਾਹਿਰਾਂ ਵਲੋਂ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਿਸ਼ ਨਦੀਨ ਨਾਸ਼ਕ

ਨਦੀਨ-ਨਾਸ਼ਕ

ਮਾਤਰਾ ਪ੍ਰਤੀ ਏਕੜ

ਛਿੜਕਾਅ ਦਾ ਸਮਾਂ

2,4-ਡੀ ਸੋਡੀਅਮ ਸਾਲਟ (80 ਡਬਲਯੂ ਪੀ ਜਾਂ 2,4-ਡੀ ਐਸਟਰ (38%)

250 ਗ੍ਰਾਮ ਜਾਂ ਮਿਲੀਲਿਟਰ

ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਅਤੇ ਪਿਛੇਤੀ (ਦਸੰਬਰ ਵਿੱਚ) 45 ਤੋਂ 55 ਦਿਨਾਂ ਵਿੱਚ

ਮੈਟਸਲਫੂਰਾਨ 20 ਡਬਲਯੂ ਪੀ (ਐਲਗਰਿਪ / ਐਲਗਰਿਪ ਰਾਇਲ/ਮਾਰਕਗਰਿਪ)

10 ਗ੍ਰਾਮ

30-35 ਦਿਨਾਂ ਅੰਦਰ

ਕਾਰਫੈਨਟਰਾਜੋਨ ਈਥਾਈਲ 40 ਡੀ ਐਫ (ਏਮ/ਅਫਿਨਟੀ)

20 ਗ੍ਰਾਮ

25-30 ਦਿਨਾਂ ਅੰਦਰ

ਲਾਂਫਿਡਾ 50 ਡੀ ਐਫ (ਮੈਟਸਲਫੂਰਾਨ ਕਾਰਫੈਨਟਰਾਜੋਨ)

20 ਗ੍ਰਾਮ

25-30 ਦਿਨਾਂ ਅੰਦਰ