ਸਮਾਗਮ-ਵੇਰਵੇ

ਕੁਦਰਤੀ ਖੇਤੀ ਵਿੱਚ ਸਰੋਂ, ਅਲਸੀ ਅਤੇ ਦਾਲਾਂ ਨਾਲ ਸੰਬੰਧਿਤ ਆਨਲਾਈਨ ਵਰਕਸ਼ਾਪ

ਘਟਨਾ ਸਥਾਨ: Online
ਤਰੀਖ: 28 Oct 2020 - 28 Oct 2020

ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਨਾਲ ਸੰਬੰਧਿਤ ਆਨਲਾਈਨ ਵਰਕਸ਼ਾਪਾਂ ਦਾ ਆਯੋਜਨ

ਵਿਸ਼ਾ- "ਕੁਦਰਤੀ ਖੇਤੀ ਵਿੱਚ ਸਰੋਂ, ਅਲਸੀ ਅਤੇ ਦਾਲਾਂ ਦੀ ਬਿਜਾਈ"

ਸਮਾਂ- ਸਵੇਰੇ 06.30 ਤੋਂ ਸਵੇਰੇ 08.00 ਵਜੇ ਤੱਕ

ਮਹੀਨਾ- ਅਕਤੂਬਰ 28, 2020

ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਨਾਲ ਸੰਬੰਧਿਤ ਆਨਲਾਈਨ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ . ਜਿਸ ਵਿੱਚ ਕੁਦਰਤੀ ਖੇਤੀ ਰਾਹੀਂ ਸਰੋਂ, ਅਲਸੀ ਅਤੇ ਦਾਲਾਂ ਦੀ ਬਿਜਾਈ ਦੇ ਬਾਰੇ ਵਿੱਚ ਦੱਸਿਆ ਜਾਵੇਗਾ। ਇਹ ਵਰਕਸ਼ਾਪਾਂ ਹਰ ਰੋਜ਼ ਚੱਲਣਗੀਆਂ ਜੋ ਕਿ ਖੇਤੀ ਵਿਰਾਸਤ ਮਿਸ਼ਨ ਦੇ ਫੇਸਬੁੱਕ ਪੇਜ ਅਤੇ ਯੂ ਟਿਊਬ ਚੈਨਲ ਤੇ ਲਾਈਵ ਚੱਲਿਆ ਕਰਨਗੀਆਂ।

ਇਸ ਵੈਬਿਨਾਰ ਵਿੱਚ ਹਿੱਸਾ ਲੈਣ ਲਈ ਖੇਤੀ ਵਿਰਾਸਤ ਮਿਸ਼ਨ ਦੇ ਯੂ ਟਿਊਬ ਚੈਨਲ ਤੇ ਫੇਸਬੁੱਕ ਦੇ ਪੇਜ ਤੇ ਜਾ ਕੇ ਜੁੜ ਸਕਦੇ ਹਨ।

ਹੋਰ ਜਾਣਕਾਰੀ ਲੈਣ ਦੇ ਲਈ ਸੰਪਰਕ ਕਰੋ-

ਹਰਤੇਜ ਸਿੰਘ (ਪ੍ਰਧਾਨ)

ਉਮੇਂਦਰ ਦੱਤ (ਕਾਰਜਕਾਰੀ ਨਿਰਦੇਸ਼ਕ)

8307291198 

7087107170 

9050349003