ਪੀ ਏ ਯੂ ਮਾਹਿਰਾਂ ਵਲੋਂ ਮੌਸਮ (03-04-2019) ਸੰਬੰਧੀ ਭਵਿੱਖਬਾਣੀ ਹੇਠ ਲਿਖੇ ਅਨੁਸਾਰ ਹੈ।
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ।
ਦਿਨ ਦਾ ਤਾਪਮਾਨ:
33.2 (+2) ਡਿ.ਸੈ.
ਰਾਤ ਦਾ ਤਾਪਮਾਨ:
15.8 (+1.7) ਡਿ.ਸੈ.
ਸਵੇਰ ਦੀ ਨਮੀ:
86 (+6) %
ਸ਼ਾਮ ਦੀ ਨਮੀ:
30 (-3.0)%
ਵਾਸ਼ਪੀਕਰਨ:
4.2 (-1.2) ਮਿ.ਮਿ.
ਬਾਰਿਸ਼:
0.0 ਮਿ.ਮਿ.
ਦਿਨ ਦੀ ਲੰਬਾਈ:
12 ਘੰਟੇ 33 ਮਿੰਟ
ਪੰਜਾਬ: ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਖੁਸ਼ਕ ਰਹਿਣ ਅਤੇ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਚੇਤਾਵਨੀ : ਆਉਣ ਵਾਲੀ 5 ਅਪ੍ਰੈਲ ਨੂੰ ਕਿਤੇ-ਕਿਤੇ ਧੂੜ ਭਰੀਆਂ ਹਵਾਵਾਂ ਚੱਲਣ/ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ
ਅਗਲੇ ਦੋ ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।
ਇਲਾਕੇ /ਮੌਸਮੀ ਪੈਮਾਨੇ
ਨੀਮ ਪਹਾੜੀ ਇਲਾਕੇ
ਮੈਦਾਨੀ ਇਲਾਕੇ
ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ(ਡਿ.ਸੈਂ)
31-37
33-38
32-40
ਘੱਟ ਤੋਂ ਘੱਟ ਤਾਪਮਾਨ(ਡਿ.ਸੈਂ)
16-22
15-22
ਸਵੇਰ ਦੀ ਨਮੀ (%)
23-37
25-44
25-40
ਸ਼ਾਮ ਦੀ ਨਮੀ (%)
12-18
11-22
5-11
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store