ਅੱਪਡੇਟ ਵੇਰਵਾ

3585-agri.jpg
ਦੁਆਰਾ ਪੋਸਟ ਕੀਤਾ Punjab Agriculture University, Ludhiana
2019-02-28 09:51:18

5 ਮਾਰਚ 2019 ਤੋਂ ਕੈਰੋਂ ਕਿਸਾਨ ਘਰ ਅਤੇ ਕੇ ਵੀ ਕੇ ਫਿਰੋਜ਼ਪੁਰ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੈਰੋਂ ਕਿਸਾਨ ਘਰ ਅਤੇ ਕੇ ਵੀ ਕੇ ਫਿਰੋਜ਼ਪੁਰ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ  ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਵਿਸ਼ਾ

ਸਥਾਨ

ਦੁੱਧ ਤੋਂ ਉਤਪਾਦ ਬਨਾਉਣਾ

ਕੈਰੋਂ ਕਿਸਾਨ ਘਰ

ਸਾਰਾ ਸਾਲ ਹਰਾ ਚਾਰਾ ਉਪਲੱਬਧ ਕਰਨ ਲਈ ਕਾਸ਼ਤ ਤਕਨੀਕਾਂ

ਕੇ. ਵੀ. ਕੇ. ਫਿਰੋਜ਼ਪੁਰ (ਮੱਲਵਾਲ)