ਅੱਪਡੇਟ ਵੇਰਵਾ

9937-FIROZPURR.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-03-06 15:40:36

12 ਮਾਰਚ 2019 ਤੋਂ ਕੇ ਵੀ ਕੇ ਫਿਰੋਜ਼ਪੁਰ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

 

12 ਮਾਰਚ 2019 ਤੋਂ ਕੇ ਵੀ ਕੇ ਫਿਰੋਜ਼ਪੁਰ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: 

ਮਿਤੀ

ਵਿਸ਼ਾ

12 ਮਾਰਚ 2019

ਛੋਟੇ ਬੱਚਿਆਂ ਦੀਆਂ ਖੁਰਾਕੀ ਲੋੜਾ ਅਤੇ ਵਿਅੰਜਣ

13 ਮਾਰਚ 2019

ਸਿਰਕਾ ਬਨਾਉਣਾ