• ਹਰੀ ਖਾਦ ਨਾ ਸਿਰਫ ਨਾਈਟ੍ਰੋਜਨ ਅਤੇ ਕਾਰਬਨਿਕ ਪਦਾਰਥਾਂ ਦਾ ਸਰੋਤ ਹੈ ਬਲਕਿ ਇਸ ਵਿੱਚ ਸੂਖਮ ਤੱਤ ਵੀ ਮੌਜੂਦ ਹੁੰਦੇ ਹਨ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਨਰਮ ਅਤੇ ਭੁਰਭਰੀ ਹੁੰਦੀ ਹੈ ਅਤੇ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵੀ ਵੱਧਦੀ ਹੈ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਸੂਖਮ ਜੀਵਾਂ ਦੀ ਸੰਖਿਆ ਅਤੇ ਮਿੱਟੀ ਦੀ ਉਪਜਾਓ ਸ਼ਕਤੀ ਵੱਧਦੀ ਹੈ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆ ਬਿਮਾਰੀਆ ਵਿੱਚ ਵੀ ਕਮੀ ਆਉਦੀ ਹੈ ।
• ਇਹ ਨਦੀਨਾਂ ਵਿੱਚ ਵਾਧਾ ਹੋਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.