ਅੱਪਡੇਟ ਵੇਰਵਾ

1155-kisan_mela_hisar.jpeg
ਦੁਆਰਾ ਪੋਸਟ ਕੀਤਾ HAU
2020-03-16 15:25:25

ਹਰਿਆਣਾ ਦੇ ਕਿਸਾਨ ਮੇਲੇ ਹੋਏ ਮੁਲਤਵੀ

ਸਾਰੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰਿਆਣਾ ਯੂਨੀਵਰਸਿਟੀ ਵਿੱਚ ਹੋਣ ਵਾਲਾ ਕ੍ਰਿਸ਼ੀ ਮੇਲਾ (ਸਾਉਣੀ) ਜੋ ਕਿ 22-23 ਮਾਰਚ, 2020 ਨੂੰ ਹੋਣਾ ਸੀ, ਕੋਰੋਨਾ ਵਾਇਰਸ ਦੇ ਫੈਲਣ ਕਾਰਨ ਅਪ੍ਰੈਲ, 2020 ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।