ਅੱਪਡੇਟ ਵੇਰਵਾ

3768-image_(23)_(1).jpg
ਦੁਆਰਾ ਪੋਸਟ ਕੀਤਾ Raj Dhull
2019-06-18 14:17:20

ਲੱਕੀ ਬੈਂਬੂ

ਲੱਕੀ ਬੈਂਬੂ (ਡ੍ਰੈਸੀਨਾ ਸੈਂਡਰਿਨਾ), ਨੂੰ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਹੈ. ਉਹ ਆਸਾਨੀ ਨਾਲ ਘਰ ਦੇ ਅੰਦਰ ਵੱਲ ਵੱਧਦੇ ਹਨ ਅਤੇ ਹਰ ਰੋਜ਼ ਦੀ ਦੇਖਭਾਲ ਦੀ ਲੋੜ ਨਹੀਂ ਪੈਂਦੀ। ਇਹ ਘੱਟ ਰੋਸ਼ਨੀ ਵਿੱਚ ਵੀ ਚੰਗੀ ਤਰ੍ਹਾਂ ਵੱਧਦਾ ਹੈ ਅਤੇ ਹੌਲੀ-ਹੌਲੀ ਵੱਧਦਾ ਰਹਿੰਦਾ ਹੈ। ਘਰ ਅਤੇ ਦਫ਼ਤਰਾਂ ਵਿੱਚ ਸੁੱਖ-ਸ਼ਾਂਤੀ ਲਿਆਉਣ ਲਈ ਲੱਕੀ ਬੈਂਬੂ ਨੂੰ ਰੱਖਣਾ ਚੰਗਾ ਮੰਨਿਆ ਜਾਂਦਾ ਹੈ, ਇਹ ਅਜ਼ੀਜ਼ਾਂ ਲਈ ਇੱਕ ਬਹੁਤ ਵਧੀਆ ਤੋਹਫ਼ਾ ਵੀ ਹੈ।