ਅੱਪਡੇਟ ਵੇਰਵਾ

7844-mus.jpg
ਦੁਆਰਾ ਪੋਸਟ ਕੀਤਾ Apnikheti
2018-04-20 11:04:43

ਮਸ਼ਰੂਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਜ਼ਰੂਰੀ ਸੁਝਾਅ

• ਖਾਦ ਬਣਾਉਣ ਲਈ ਚੰਗੀ ਅਤੇ ਤਾਜ਼ੀ ਸਮੱਗਰੀ ਦੀ ਵਰਤੋਂ ਕਰੋ।

• ਖਾਦ ਨੂੰ ਹਮੇਸ਼ਾ ਪੱਕੀ ਫਰਸ਼ 'ਤੇ ਹੀ ਬਣਾਓ।

• ਖਾਦ ਉਤਪਾਦਕ ਪਾਸਚੁਰਾਈਜ਼ੇਸ਼ਨ ਚੈਂਬਰ(ਕਮਰੇ) ਵਿੱਚ ਖਾਦ ਸਮਰੱਥਾ ਦੇ ਅਨੁਸਾਰ ਹੀ ਭਰੋ ਅਤੇ ਇਹ ਨਿਸ਼ਚਿਤ ਕਰੋ ਕਿ ਚੈਂਬਰ (ਕਮਰੇ) ਦਾ ਤਾਪਮਾਨ ਸਹੀ ਹੋਣਾ ਚਾਹੀਦਾ ਹੈ।

• ਪਾਸਚੁਰਾਈਜ਼ੇਸ਼ਨ ਦੇ ਬਾਅਦ ਕੇਸਿੰਗ ਦਾ ਭੰਡਾਰਣ ਸਾਫ ਜਗ੍ਹਾ 'ਤੇ ਕਰੋ।