ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ ਵਿੱਚ ਬਰੌਕਲੀ ਦੀ ਕਿਸਮ ਪਾਲਮ ਸਮਰਿਧੀ 5 ਰੁਪਏ ਪ੍ਰਤੀ ਪੌਦਾ ਵਿਕਣ ਲਈ ਤਿਆਰ ਹੈ। ਇਹ ਪਨੀਰੀ ਪਲਾਸਟਿਕ ਦੀਆ ਟ੍ਰੇਆ ਵਿਚ ਤਿਆਰ ਕੀਤੀ ਹੋਈ ਹੈ। ਜੇ ਕਿਸੇ ਕਿਸਾਨ ਵੀਰ ਨੇ 500 ਤੋ ਜਿਆਦਾ ਪੌਦੇ ਲੈਣੇ ਹਨ ਤਾਂ ਕੀਮਤ 3 ਰੁਪਏ ਪ੍ਰਤੀ ਪੌਦਾ ਲੱਗੇਗੀ। ਪੌਦੇ ਲੈਣ ਲਈ ਕਿਸਾਨ ਵਰਿੰਦਰ ਸਿੰਘ ਜੀ ਨਾਲ 8360890006 ਨੰਬਰ ਤੇ ਸੰਪਰਕ ਕਰ ਸਕਦੇ ਹਨ ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store