ਅੱਪਡੇਟ ਵੇਰਵਾ

3334-fish_tale_frn.jpg
ਦੁਆਰਾ ਪੋਸਟ ਕੀਤਾ Raj Dhull
2019-07-11 14:43:34

ਫਿਸ਼ ਟੇਲ ਫਰਨ

ਇਹ ਇੱਕ ਸਦਾਬਹਾਰ ਪੌਦਾ ਹੈ। ਇਹ ਸਾਰਾ ਸਾਲ ਹਰਾ ਰਹਿੰਦਾ ਹੈ। ਇਹ ਪੌਦਾ ਘਰ ਅੰਦਰ ਰੱਖਣ ਲਈ ਸਹੀ ਹੈ ਕਿਉਂਕਿ ਇਸਨੂੰ ਬਹੁਤ ਘੱਟ ਧੁੱਪ ਦੀ ਲੋੜ ਹੁੰਦੀ ਹੈ। ਇਸ ਬੂਟੇ ਨੂੰ ਪਾਣੀ ਦੀ ਬਹੁਤ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ ਜਿਸ ਕਾਰਣ ਫਰਨ ਨੂੰ ਲਗਾਉਣਾ ਸੌਖਾ ਹੁੰਦਾ ਹੈ। ਇਹ ਪੌਦਾ ਆਸ-ਪਾਸ ਦੀ ਹਵਾ ਨੂੰ ਵੀ ਸ਼ੁੱਧ ਕਰਦਾ ਹੈ।