ਅੱਪਡੇਟ ਵੇਰਵਾ

9998-1511766941PunjabAgriculturalUniversitySarkariJob.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-04-12 11:34:07

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀਆਂ ਸਿਫਾਰਸ਼ੀ ਕਿਸਮਾਂ ਸੰਬੰਧੀ ਜਾਣਕਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

ਕ੍ਰਿਸ਼ੀ ਵਿਗਆਨ ਕੇਂਦਰ, ਹੁਸ਼ਿਆਰਪੁਰ

ਗੈਰ-ਪ੍ਰਮਾਣਿਤ ਕਿਸਮਾਂ ਤੇ ਕੀੜੇ-ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਹੀ ਬੀਜੋ

ਕਿਸਮ

ਫਸਲ ਦੀ ਉਚਾਈ

ਪੱਕਣ ਦਾ ਸਮਾਂ

ਔਸਤਨ ਝਾੜ

ਪੈਕਿੰਗ

ਰੇਟ

ਪੀ ਆਰ 127

104 ਸੈਂਟੀਮੀਟਰ

137 ਦਿਨ

30 ਕੁਇੰਟਲ

8 ਕਿੱਲੋ

300 ਰੁਪਏ

ਪੀ ਆਰ 126

102 ਸੈਂਟੀਮੀਟਰ

123 ਦਿਨ

30 ਕੁਇੰਟਲ

8 ਕਿੱਲੋ

300 ਰੁਪਏ

ਪੀ ਆਰ 124

107 ਸੈਂਟੀਮੀਟਰ

135 ਦਿਨ

30.5 ਕੁਇੰਟਲ

8 ਕਿੱਲੋ

300 ਰੁਪਏ

ਪੀ ਆਰ 122

108 ਸੈਂਟੀਮੀਟਰ

147 ਦਿਨ

31.5 ਕੁਇੰਟਲ

24 ਕਿੱਲੋ

900 ਰੁਪਏ

ਪੀ ਆਰ 121

98 ਸੈਂਟੀਮੀਟਰ

140 ਦਿਨ

30.5 ਕੁਇੰਟਲ

8 ਕਿੱਲੋ

300 ਰੁਪਏ

ਪੂਸਾ ਬਾਸਮਤੀ 1121

120 ਸੈਂਟੀਮੀਟਰ

137 ਦਿਨ

13.7 ਕੁਇੰਟਲ

8 ਕਿੱਲੋ

400 ਰੁਪਏ

 

 

ਇਹ ਕਿਸਮਾਂ ਘੱਟ ਸਮਾਂ ਲੈਂਦੀਆਂ ਹਨ, ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵੀ ਵਧੀਆ ਹੈ ਅਤੇ ਪਰਾਲ ਵੀ ਘੱਟ ਹੈ

 

ਬੀਜ ਵਿਕਰੀ ਲਈ ਕੇਂਦਰ ਵਿਖੇ ਉਪਲੱਬਧ ਹੈ, ਸੰਪਰਕ ਕਰੋ : 9417602406, 9815751900