ਅੱਪਡੇਟ ਵੇਰਵਾ

1925-vegetables.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-06-07 11:29:52

ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ

ਟਮਾਟਰ ਪੀ ਟੀ ਐਚ-2

ਫਲ ਦੀ ਪਹਿਲੀ ਤੁੜਾਈ : 114 ਦਿਨਾਂ ਵਿਚ

ਫਲ ਦਾ ਰੰਗ : ਗੂੜ੍ਹਾ ਲਾਲ

ਫਲ ਦਾ ਅਕਾਰ : ਗੋਲ

ਟੀ ਐੱਸ ਐੱਸ ਦੀ ਮਾਤਰਾ: 4.2%

ਔਸਤਨ ਝਾੜ : 270 ਕੁਇੰਟਲ ਪ੍ਰਤੀ ਏਕੜ

ਪਿਛੇਤਾ ਝੁਲਸ ਰੋਗ ਅਤੇ ਜੜ੍ਹ ਗੰਢ ਰੋਗ ਦਾ ਟਾਕਰਾ ਕਰਨ ਲਈ ਸਮੱਰਥ 

 

ਸ਼ਿਮਲਾ ਮਿਰਚ ਪੀ ਐੱਸ ਐੱਮ-1

ਫਲ ਦਾ ਅਕਾਰ : ਫਲ ਇਕਸਾਰ

ਫਲ ਦਾ ਰੰਗ : ਗੂੜ੍ਹਾ ਹਰਾ,

ਵਿਸ਼ੇਸ਼ ਗੁਣ : ਮੋਟੀ ਛਿਲੜ ਵਾਲੇ ਅਤੇ ਘੱਟ

ਕੁੜੱਤਣ ਵਾਲੇ

ਭੰਡਾਰਨ ਦਾ ਸਮਾਂ : 4 ਦਿਨ

ਔਸਤਨ ਝਾੜ : 246 ਕੁਇੰਟਲ ਪ੍ਰਤੀ ਏਕੜ (ਪੌਲੀਹਾਊਸ ਵਿਚ)

 82 ਕੁਇੰਟਲ ਪ੍ਰਤੀ ਏਕੜ (ਸੁਰੰਗਾਂ ਵਿਚ)

ਵੱਧ ਤਾਪਮਾਨ ਨੂੰ ਪ੍ਰਤੀ ਸਹਿਣਸ਼ੀਲ

ਕਰੇਲਾ ਪੰਜਾਬ ਕਰੇਲਾ 15

ਫਲ ਦਾ ਰੰਗ: ਗੂੜ੍ਹਾ ਹਰਾ

ਔਸਤਨ ਝਾੜ: 51 ਕੁਇੰਟਲ ਪ੍ਰਤੀ ਏਕੜ

ਕਰੇਲੇ ਦੇ ਵਿਸ਼ਾਣੂ ਰੋਗ ਨੂੰ ਸਹਿਣ ਲਈ

ਦਰਮਿਆਨੇ ਦਰਜੇ ਦੀ ਸਮੱਰਥਾ