ਅੱਪਡੇਟ ਵੇਰਵਾ

5971-pupmkin_and_gladiolus.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-06-17 12:19:09

ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ

ਕੱਦੂ ਅਤੇ ਫੁੱਲ ਦੀਆਂ ਨਵੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ:

  • ਹਲਵਾ ਕੱਦੂ ਪੰਜਾਬ ਨਵਾਬ: ਫਲਾਂ ਦਾ ਆਕਾਰ ਦਰਮਿਆਨਾ, ਗੋਲ, ਚਿੱਤਰਾ-ਹਰਾ ਅਤੇ ਪੱਕਣ ਉਪਰੰਤ ਚਿੱਤਰਾ-ਭੂਰਾ, ਫਲ ਦਾ ਗੁੱਦਾ ਦਰਮਿਆਨਾ ਅਤੇ ਪੀਲਾ-ਸੁਨਹਿਰੀ, ਪੀਲੇ ਧੱਬਿਆਂ ਦੇ ਵਿਸ਼ਾਣੂ ਰੋਗ ਨੂੰ ਸਹਿਣ ਕਰਨ ਲਈ ਸਮੱਰਥ, ਔਸਤਨ ਝਾੜ 138 ਕੁਇੰਟਲ ਪ੍ਰਤੀ ਏਕੜ 
  • ਗਲੈਡੀਉਲਸਪੀ ਜੀ 20-11: ਫੁੱਲਾਂ ਦੀਆਂ ਡੰਡੀਆਂ ਕੱਟ ਕੇ ਸਜਾਵਟੀ ਪੱਖ ਤੋਂ ਵਰਤਣ ਲਈ ਢੁੱਕਵੀਂਆਂ, 105 ਦਿਨ ਬਾਅਦ ਫੁੱਲ ਦਿੰਦੀ ਹੈ, ਫੁੱਲਾਂ ਦਾ ਰੰਗ ਗੂੜਾ ਪੀਲਾ, ਡੰਡੀਆਂ ਭਰਵੀਆਂ ਅਤੇ ਲੰਬੀਆਂ