ਅੱਪਡੇਟ ਵੇਰਵਾ

7979-new_onion_variety.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2020-02-25 14:54:22

ਪੀ.ਏ.ਯੂ. ਵੱਲੋਂ ਜਾਰੀ ਕੀਤੀ ਪਿਆਜ਼ ਦੀ ਨਵੀ ਕਿਸਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿਆਜ਼ ਦੀ ਨਵੀਂ ਕਿਸਮ ਜਾਰੀ ਕੀਤੀ ਗਈ ਹੈ, ਜਿਸਦੀ ਜਾਣਕਾਰੀ ਇਸ ਪ੍ਰਕਾਰ ਹੈ:

ਨਾਮ : ਪਿਆਜ਼ ਪੀ ਓ ਐੱਚ - 1

ਪੌਦੇ ਦਾ ਕੱਦ : ਦਰਮਿਆਨਾ

ਪੱਤੇ : ਹਰੇ ਅਤੇ ਖੜਵੇਂ

ਗੰਢੇ : ਹਲਕੇ ਲਾਲ, ਵੱਡੇ ਅਕਾਰ ਦੇ , ਗੋਲ ਅਤੇ ਤੰਗ ਘੰਡੀ ਵਾਲੇ 

ਖੇਤ ਵਿੱਚ ਪਨੀਰੀ ਲਈ ਸਮਾਂ : 142 ਦਿਨ

ਗੁਣ : ਘਰੇਲੂ ਖਪਤ ਅਤੇ ਭੰਡਾਰਣ ਲਈ ਢੁੱਕਵੀਂ ਕਿਸਮ 

ਔਸਤਨ ਝਾੜ੍ਹ : 221 ਕੁਇੰਟਲ ਪ੍ਰਤੀ ਏਕੜ