ਅੱਪਡੇਟ ਵੇਰਵਾ

5305-paddy_insects.jpg
ਦੁਆਰਾ ਪੋਸਟ ਕੀਤਾ ਡਾ. ਸੁਰੇਂਦਰ ਦਲਾਲ ਕੀਟ ਸਾਖਰਤਾ ਮਿਸ਼ਨ
2019-05-27 11:19:41

ਨੈਚੂਰਲ ਫਾਰਮਰਜ਼ ਐਸੋਸੀਏਸ਼ਨ ਵੱਲੋਂ ਝੋਨੇ ਦੇ ਕੀੜਿਆਂ ਦੀ ਜਾਣਕਾਰੀ ਬਾਰੇ ਕਲਾਸ

ਡਾ. ਸੁਰੇਂਦਰ ਦਲਾਲ ਕੀਟ ਸਾਖਰਤਾ ਮਿਸ਼ਨ ਅਧੀਨ ਜ਼ਹਿਰ ਮੁਕਤ ਪੰਜਾਬ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੈਚੂਰਲ ਫਾਰਮਰਜ਼ ਐਸੋਸੀਏਸ਼ਨ ਵੱਲੋਂ ਝੋਨੇ ਦੇ ਕੀੜਿਆਂ ਦੀ ਜਾਣਕਾਰੀ ਲਈ ਪੂਰੇ ਪੰਜਾਬ ਵਿੱਚ ਖੇਤ 'ਚ ਕਲਾਸਾਂ ਲਗਾ ਕੇ ਜਾਣਕਾਰੀ ਦਿੱਤੀ ਜਾਵੇਗੀ। ਇਸ ਵਾਰ ਅਸੀਂ ਪੰਜਾਬ ਦੇ ਸਾਰੇ 22 ਜ਼ਿਲ੍ਹੇ ਕਵਰ ਕਰਨਾ ਚਾਹੁੰਦੇ ਹਾਂ।

ਕਲਾਸ 2 ਵਾਰ ਲੱਗੇਗੀ

1. ਜੁਲਾਈ ਦੇ ਪਹਿਲੇ ਹਫ਼ਤੇ - ਗੋਭ ਦੀ ਸੁੰਡੀ ਲਈ

2. ਅਗਸਤ ਦੇ ਪਹਿਲੇ ਹਫ਼ਤੇ - ਪੱਤਾ ਲਪੇਟ ਸੁੰਡੀ ਲਈ

ਇਛੁੱਕ ਕਿਸਾਨ ਆਪਣਾ ਨਾਮ, ਪੂਰਾ ਪਤਾ ਤੇ ਵਟਸ ਐਪ ਮੋਬਾਈਲ ਨੰਬਰ ਕੇ ਭੇਜਣ: 8427070875