ਅੱਪਡੇਟ ਵੇਰਵਾ

1549-Screenshot_from_2019-07-20_10-50-08.png
ਦੁਆਰਾ ਪੋਸਟ ਕੀਤਾ ਡਾ. ਨਿਰਮਲ ਸਿੰਘ ਸਹਾਇਕ ਪ੍ਰੋਫੈਸਰ (ਬਾਗਬਾਨੀ) ਕੇ ਵੀ ਕੇ, ਬੂਹ, ਹਰੀਕੇ, ਤਰਨ ਤਾਰਨ
2019-07-20 10:52:19

ਤਰਨ ਤਾਰਨ ਇਲਾਕੇ ਦੇ ਕਿਸਾਨਾਂ ਲਈ ਸੁਨਹਿਰਾ ਮੌਕਾ

ਸਾਰੇ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਹਰੀਕੇ ਵਲੋਂ ਅਗਲੇ ਮਹੀਨੇ ਖੁੰਬਾਂ ਦੀ ਕਾਸ਼ਤ, ਜੈਵਿਕ ਸਬਜ਼ੀ ਉਤਪਾਦਨ, ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ, ਫਲ ਅਤੇ ਸਬਜ਼ੀਆਂ ਦੀ ਪ੍ਰੋਸੈੱਸਿੰਗ ਦੇ ਵਿਸ਼ੇ 'ਤੇ ਟ੍ਰੇਨਿੰਗਾਂ ਲੱਗਣ ਜਾ ਰਹੀਆਂ ਹਨ। ਇਸ ਸੰਬੰਧਿਤ ਜੋ ਵੀ ਕਿਸਾਨ ਟ੍ਰੇਨਿੰਗ ਲਗਾਉਣਾ ਚਾਹੁੰਦੇ ਹਨ, ਉਹ ਆਪਣੇ ਫਾਰਮ ਕੇਂਦਰ ਤੋਂ ਲੈ ਕੇ ਜਮ੍ਹਾ ਕਰਵਾ ਦੇਣ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਡਾ. ਨਿਰਮਲ ਸਿੰਘ
ਸਹਾਇਕ ਪ੍ਰੋਫੈਸਰ (ਬਾਗਬਾਨੀ)
ਕੇ ਵੀ ਕੇ, ਬੂਹ, ਹਰੀਕੇ, ਤਰਨ ਤਾਰਨ
ਮੋਬਾਈਲ ਨੰ: 94633-87250