ਅੱਪਡੇਟ ਵੇਰਵਾ

2395-tr.jpg
ਦੁਆਰਾ ਪੋਸਟ ਕੀਤਾ Apnikheti
2018-05-09 10:35:42

ਟੌਕਸੀਸਿਟੀ ਦੇ ਵਿਰੁੱਧ ਪਹਿਲੀ ਸਹਾਇਤਾ:

 • ਜੇਕਰ ਸਰੀਰ ਦਾ ਕੋਈ ਵੀ ਅੰਗ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਸਰੀਰ ਦੇ ਉਸ ਅੰਗ ਨੂੰ ਸਾਬਣ ਨਾਲ ਧੋਵੋ ਜਾਂ ਨਹਾ ਲਵੋ।

• ਜੇਕਰ ਅੱਖਾਂ ਕੀਟਨਾਸ਼ਕ ਦੇ ਸੰਪਰਕ ਵਿੱਚ ਆਉਣ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ।

• ਜੇ ਵਿਅਕਤੀ ਦੁਆਰਾ ਕੀਟਨਾਸ਼ਕ ਖਾਧਾ ਜਾਂਦਾ ਹੇ ਤਾਂ ਉਸ ਵਿਅਕਤੀ ਨੂੰ 2 ਚਮਚ ਲੂਣ ਦੇ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਪਿਲਾ ਦਿਓ ਅਤੇ ਫਿਰ ਉਸ ਨੂੰ ਉਲਟੀ ਕਰਨ ਲਈ ਕਹੋ।

• ਉਸ ਨੂੰ ਉਲਟੀ ਆਉਣ ਤੋਂ ਬਾਅਦ ਸਾਦਾ ਪਾਣੀ, ਦੁੱਧ ਵਿੱਚ ਚਾਰਕੋਲ, ਸਟਾਰਚ ਮਿਸ਼ਰਣ ਆਦਿ ਦਿਓ।

• ਜੇ ਸਮੱਸਿਆ ਵੱਡੀ ਹੈ ਤਾਂ ਤੁਰੰਤ ਨੇੜਲੇ ਡਾਕਟਰ ਦੀ ਸਲਾਹ ਲਵੋ।