ਅੱਪਡੇਟ ਵੇਰਵਾ

9113-gg.JPG
ਦੁਆਰਾ ਪੋਸਟ ਕੀਤਾ Apni Kheti
2019-01-28 10:24:35

ਗੋਬਰ ਗੈਸ ਪਲਾਂਟ ਤੇ ਮਿਲ ਰਹੀ ਹੈ ਸਬਸਿਡੀ

ਕਿਸਾਨਾਂ ਨੂੰ ਮਿਲ ਰਹੀ ਗੋਬਰ ਗੈਸ ਪਲਾਂਟ ਸਬਸਿਡੀ ਸੰਬੰਧੀ ਜਾਣਕਾਰੀ

ਘਰ

ਦੇ ਮੈਂਬਰ

ਖਰਚ

ਸਬਸਿਡੀ

(G.C.)

ਸਬਸਿਡੀ

(S.C.)

2-4

38000-40000

9000

11000

4-8

45000-48000

12000

12000