1. ਦੇਸੀ ਗਾਂ ਦਾ 10 ਲੀਟਰ ਗਊ-ਮੂਤਰ, 10 ਕਿਲੋ ਤਾਜਾ ਗੋਬਰ, ਅੱਧਾ ਕਿਲੋਗ੍ਰਾਮ ਗੁੜ ਅਤੇ ਅੱਧਾ ਕਿਲੋ ਚਣੇ ਦੇ ਵੇਸਣ ਨੂੰ ਮਿਲਾ ਕੇ 1 ਵੱਡੇ ਮਟਕੇ ਵਿੱਚ ਭਰ ਕੇ 5-7 ਦਿਨ ਤੱਕ ਸੜਾਓ, ਇਸ ਨਾਲ ਉੱਤਮ ਜੀਵਾਣੂ ਕਲਚਰ ਤਿਆਰ ਹੁੰਦੇ ਹਨ।
2. ਮਟਕਾ ਖਾਦ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਿਸੇ ਵੀ ਫਸਲ ਵਿੱਚ ਗਿੱਲਾ ਜਾਂ ਨਮੀ ਯੁਕਤ ਜ਼ਮੀਨ ਵਿੱਚ ਫਸਲਾਂ ਦੀਆਂ ਲਾਈਨਾਂ ਵਿੱਚ ਚੰਗੀ ਤਰ੍ਹਾਂ ਨਾਲ ਪ੍ਰਤੀ ਏਕੜ ਛਿੜਕਾਅ ਕਰੋ।
3. ਇਸ ਪ੍ਰਕਿਰਿਆ ਨੂੰ ਹਰ 15 ਦਿਨਾਂ ਬਾਅਦ ਦੁਹਰਾਓ। ਇਸ ਤਰ੍ਹਾਂ ਫਸਲ ਵੀ ਚੰਗੀ ਹੋਵੇਗੀ, ਪੈਦਾਵਾਰ ਵੀ ਵਧੇਗੀ, ਜ਼ਮੀਨ ਵੀ ਸੁਧਰੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਲੋੜ ਨਹੀਂ ਪਵੇਗੀ।
4.ਇਸ ਤਰ੍ਹਾਂ ਨਾਲ ਕਿਸਾਨ ਸਵੈ-ਨਿਰਭਰ ਹੋ ਕੇ ਬਜ਼ਾਰ ਮੁਕਤ ਖੇਤੀ, ਜ਼ਹਿਰ ਮੁਕਤ, ਰਸਾਇਣ ਮੁਕਤ, ਸੁਆਦੀ ਅਤੇ ਪੌਸ਼ਟਿਕ ਫਸਲ ਤਿਆਰ ਕਰ ਸਕਦਾ ਹੈ।
5.ਇਸ ਮਟਕਾ ਖਾਦ ਸਿੰਚਾਈ ਪਾਣੀ ਦੇ ਨਾਲ ਸਿੱਧੇ ਭੂਮੀ ਅਤੇ ਟਪਕ(ਡ੍ਰਿਪ) ਸਿੰਚਾਈ ਨਾਲ ਵੀ ਦਿੱਤੀ ਜਾ ਸਕਦੀ ਹੈ। ਇੱਕ ਮਟਕਾ ਖਾਦ ਨੂੰ 400 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ ਇਸ ਮਿਸ਼੍ਰਣ ਨੂੰ ਪੌਦੇ ਦੇ ਨੇੜੇ ਜ਼ਮੀਨ 'ਤੇ ਦੇਣ ਨਾਲ ਨਾਲ ਚੰਗੇ ਨਤੀਜੇ ਮਿਲਦੇ ਹਨ।
6.ਜਦ ਇਸ ਮਿਸ਼੍ਰਣ ਨੂੰ ਸੂਤੀ ਕੱਪੜੇ ਨਾਲ ਛਾਣ ਕੇ ਫਸਲਾਂ 'ਤੇ ਛਿੜਕਦੇ ਹਨ ਤਾਂ ਜ਼ਿਆਦਾ ਫੁੱਲ ਜਾਂ ਫਲ਼ ਲੱਗਦੇ ਹਨ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.