ਅੱਪਡੇਟ ਵੇਰਵਾ

492-KVK_Fridkot.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-02-26 10:34:55

ਕੇ ਵੀ ਕੇ ਫਰੀਦਕੋਟ ਵਿੱਚ 1 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ ਵੀ ਕੇ ਫਰੀਦਕੋਟ ਵਿੱਚ 1 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

1 ਮਾਰਚ 2019

ਧਾਤਾਂ ਦੇ ਚੂਰੇ ਦੀ ਤਿਆਰੀ ਅਤੇ ਇਸ ਦੇ ਅੰਸ਼ਾਂ ਦਾ ਅਨੁਪਾਤ 

3 ਮਾਰਚ 2019

ਜੈਵਿਕ ਖੇਤੀ ਅਤੇ ਇਸ ਦੇ ਪ੍ਰਮਾਣੀਕਰਨ ਦਾ ਤਰੀਕਾ