ਅੱਪਡੇਟ ਵੇਰਵਾ

6224-pea_seed.jpeg
ਦੁਆਰਾ ਪੋਸਟ ਕੀਤਾ Dr. Nirmal Singh
2019-11-05 16:26:46

ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ(ਤਰਨ ਤਾਰਨ) ਵਿੱਚ ਮਿਲ ਰਹੇ ਹਨ ਮਟਰਾਂ ਦੇ ਬੀਜ

ਸਾਰੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ(ਤਰਨ ਤਾਰਨ) ਵਿਖੇ ਮਟਰਾਂ ਦਾ ਬੀਜ ਮਿਲ ਰਿਹਾ ਹੈ।

ਕੀਮਤ: 60 ਰੁਪਏ ਪ੍ਰਤੀ ਕਿੱਲੋ

ਪੱਕਣ ਦਾ ਸਮਾਂ: 60-70 ਦਿਨ   

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਡਾ. ਨਿਰਮਲ ਸਿੰਘ

9463387250